ਭਾਈਰੂਪਾ (ਬਠਿੰਡਾ), 5 ਫਰਵਰੀ (ਵਰਿੰਦਰ ਲੱਕੀ) - ਜ਼ਿਲ੍ਹਾ ਬਠਿੰਡਾ ਦੇ ਕਸਬਾ ਭਾਈਰੂਪਾ ਵਿਖੇ 5 ਫਰਵਰੀ ਦੀ ਸਵੇਰ ਤਕਰੀਬਨ 2 ਵਜੇ ਗੋਲੀ ਚੱਲੇ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਦੋ ਧਿਰਾਂ ਚ ਚੱਲੀ ਗੋਲੀ ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਭਾਈਰੂਪਾ ਚ ਗੋਲੀ ਚੱਲੀ , ਇਕ ਦੀ ਮੌਤ