ਨਵੀਂ ਦਿੱਲੀ, 5 ਫਰਵਰੀ - ਭਾਜਪਾ ਸੰਸਦ ਮੈਂਬਰ ਬਾਂਸੂਰੀ ਸਵਰਾਜ ਨੇ ਜਨਪਥ ਵਿਖੇ ਪੋਲਿੰਗ ਸਟੇਸ਼ਨ'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਬਾਂਸੂਰੀ ਸਵਰਾਜ ਨੇ ਕਿਹਾ, "ਅੱਜ ਦਿੱਲੀ ਵਿੱਚ ਲੋਕਤੰਤਰ ਦਾ ਤਿਉਹਾਰ ਹੈ ਅਤੇ ਮੈਂ ਰਾਸ਼ਟਰੀ ਰਾਜਧਾਨੀ ਦੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਡੀ ਗਿਣਤੀ ਵਿਚ ਬਾਹਰ ਆਉਣ ਅਤੇ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਤਾਂ ਜੋ ਦਿੱਲੀ ਵਿਕਸਤ ਦੇਸ਼ ਦੀ ਵਿਕਸਤ ਰਾਜਧਾਨੀ ਬਣ ਸਕੇ। ਤੁਸੀਂ ਦੇਖੋਗੇ, 8 ਫਰਵਰੀ ਨੂੰ ਸਿਰਫ਼ ਕਮਲ ਹੀ ਖਿੜੇਗਾ..."।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
8 ਫਰਵਰੀ ਨੂੰ ਸਿਰਫ਼ ਕਮਲ ਹੀ ਖਿੜੇਗਾ - ਬਾਂਸੂਰੀ ਸਵਰਾਜ