ਨਵੀਂ ਦਿੱਲੀ, 5 ਫਰਵਰੀ - ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਉਨ੍ਹਾਂ ਦੀ ਪਤਨੀ ਕਿਓਕੋ ਜੈਸ਼ੰਕਰ ਨੇ ਐਨਡੀਐਮਸੀ ਸਕੂਲ ਆਫ਼ ਸਾਇੰਸ ਐਂਡ ਹਿਊਮੈਨਟੀਜ਼, ਤੁਗਲਕ ਕ੍ਰੇਸੈਂਟ ਵਿਖੇ ਸਥਾਪਤ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਜੈਸ਼ੰਕਰ ਨੇ ਕਿਹਾ, , "ਮੈਂ ਇਕ ਸ਼ੁਰੂਆਤੀ ਵੋਟਰ ਰਿਹਾ ਹਾਂ...ਮੈਨੂੰ ਲੱਗਦਾ ਹੈ ਕਿ ਜਨਤਾ ਬਦਲਾਅ ਦੇ ਮੂਡ ਵਿਚ ਹੈ।"
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮੈਨੂੰ ਲੱਗਦਾ ਹੈ ਕਿ ਜਨਤਾ ਬਦਲਾਅ ਦੇ ਮੂਡ ਵਿਚ ਹੈ - ਡਾ. ਐਸ ਜੈਸ਼ੰਕਰ