12ਫਗਵਾੜਾ 'ਚ ਭਾਜਪਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ 'ਆਪ' 'ਚ ਸ਼ਾਮਿਲ
ਫਗਵਾੜਾ, 26 ਜਨਵਰੀ (ਹਰਜੋਤ ਸਿੰਘ ਚਾਨਾ)-ਫਗਵਾੜਾ 'ਚ ਭਾਜਪਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ 'ਆਪ' 'ਚ ਸ਼ਾਮਿਲ ਹੋ ਗਏ। ਇਸ ਮੌਕੇ ਜਲੰਧਰ ਤੋਂ 'ਆਪ' ਵਿਧਾਇਕ ਰਮਨ ਅਰੋੜਾ, ਜਸਪਾਲ ਸਿੰਘ, ਦਲਜੀਤ ਰਾਜੂ, ਕੌਂਸਲਰ ਵਿੱਕੀ ਸੂਦ...
... 13 hours 9 minutes ago