JALANDHAR WEATHER
ਦਿੱਲੀ ਚੋਣਾਂ : ਆਪ' ਨੇਤਾ ਅਤੇ ਜੰਗਪੁਰਾ ਹਲਕੇ ਤੋਂ ਵਿਧਾਇਕ ਉਮੀਦਵਾਰ, ਮਨੀਸ਼ ਸਿਸੋਦੀਆ ਨੇ ਪਾਈ ਵੋਟ

ਨਵੀਂ ਦਿੱਲੀ, 5 ਫਰਵਰੀ - 'ਆਪ' ਨੇਤਾ ਅਤੇ ਜੰਗਪੁਰਾ ਹਲਕੇ ਤੋਂ ਵਿਧਾਇਕ ਉਮੀਦਵਾਰ, ਮਨੀਸ਼ ਸਿਸੋਦੀਆ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਲੇਡੀ ਇਰਵਿਨ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਵੀ ਇੱਥੇ ਵੋਟ ਪਾਈ।  ਇਸ ਮੌਕੇ ਭਾਜਪਾ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਮਨੀਸ਼ ਸਿਸੋਦੀਆ ਨੇ ਕਿਹਾ, "ਭਾਜਪਾ ਕੋਲ ਕਰਨ ਲਈ ਕੋਈ ਕੰਮ ਨਹੀਂ ਹੈ। ਉਹ ਹੋਰ ਕੀ ਕਰਨਗੇ?" ਉਨ੍ਹਾਂ ਅੱਗੁੇ ਕਿਹਾ, "ਸਿੱਖਿਆ ਦੀ ਕ੍ਰਾਂਤੀ ਜਿੱਤੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ