ਨਵੀਂ ਦਿੱਲੀ, 5 ਫਰਵਰੀ - ਆਪਣੀ ਵੋਟ ਪਾਉਣ ਤੋਂ ਬਾਅਦ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ, "ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਵੱਡੀ ਗਿਣਤੀ ਵਿਚ ਵੋਟ ਪਾਉਣ। ਅਸੀਂ ਹਜ਼ਾਰਾਂ ਕੰਮ ਕਰਨ ਜਾ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਦਿੱਲੀ ਵਿਚ ਇੱਕ ਅਜਿਹੀ ਸਰਕਾਰ ਬਣੇਗੀ ਜੋ ਯਮੁਨਾ ਨਦੀ ਦੀ ਸਫਾਈ, ਆਯੁਸ਼ਮਾਨ ਯੋਜਨਾ, ਰੁਜ਼ਗਾਰ ਸਮੇਤ ਸਾਰੀਆਂ ਮੁੱਖ ਯੋਜਨਾਵਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਲਿਆਏਗੀ..."।
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ ਚੋਣਾਂ : ਸਾਰੀਆਂ ਮੁੱਖ ਯੋਜਨਾਵਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਲਿਆਏਗੀ ਸਾਡੀ ਸਰਕਾਰ - ਪ੍ਰਵੇਸ਼ ਵਰਮਾ