ਦਿੱਲੀ ਚੋਣਾਂ : 1040 ਨਾਮਜ਼ਦਗੀਆਂ ਸਵੀਕਾਰ, 477 ਰੱਦ - ਮੁੱਖ ਚੋਣ ਅਧਿਕਾਰੀ ਦਫ਼ਤਰ
ਨਵੀਂ ਦਿੱਲੀ, 18 ਜਨਵਰੀ - ਮੁੱਖ ਚੋਣ ਅਧਿਕਾਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਦੀ ਮਿਤੀ ਨੂੰ, ਕੁੱਲ 1040 ਨਾਮਜ਼ਦਗੀਆਂ ਸਵੀਕਾਰ ਕੀਤੀਆਂ ਗਈਆਂ ਹਨ। 1522 ਨਾਮਜ਼ਦਗੀਆਂ ਵਿਚੋਂ, 477 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।