ਕੈਨੇਡਾ ’ਚ ਰਹਿੰਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅਮਰਕੋਟ, (ਤਰਨਤਾਰਨ), 16 ਜਨਵਰੀ (ਭੱਟੀ)- ਕੈਨੇਡਾ ਵਿਚ ਰਹਿਣ ਵਾਲੀ ਲੜਕੀ ਰੁਪਿੰਦਰ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਵਲਟੋਹਾ ਨਜ਼ਦੀਕ ਪੈਂਦੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ।