ਨੀਟ-ਯੂ.ਜੀ. 2025 ਸਿੰਗਲ ਡੇਅ ਤੇ ਸਿੰਗਲ ਸ਼ਿਫਟ 'ਚ ਓ.ਐਮ.ਆਰ. ਮੋਡ 'ਚ ਹੋਵੇਗਾ
ਨਵੀਂ ਦਿੱਲੀ, 16 ਜਨਵਰੀ-ਨੀਟ-ਯੂ.ਜੀ. 2025 ਸਿੰਗਲ ਡੇਅ ਅਤੇ ਸਿੰਗਲ ਸ਼ਿਫਟ ਵਿਚ ਪੈੱਨ ਅਤੇ ਪੇਪਰ ਮੋਡ (ਓ.ਐਮ.ਆਰ. ਆਧਾਰਤ) ਵਿਚ ਕਰਵਾਇਆ ਜਾਵੇਗਾ।