ਕੋਆਪਰੇਟਿਵ ਸੋਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ
ਰਾਮਾ ਮੰਡੀ (ਬਠਿੰਡਾ), 16 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਅੱਜ ਪਿੰਡ ਮਾਨਵਾਲਾ ਵਿਖੇ ਕੋਆਪਰੇਟਿਵ ਸੋਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਫੱਕਰ ਸਿੰਘ ਢਿੱਲੋਂ ਪ੍ਰਧਾਨ, ਦਰਸ਼ਨ ਸਿੰਘ ਮਾਨ ਮੀਤ ਪ੍ਰਧਾਨ, ਇਕਬਾਲ ਸਿੰਘ ਮਾਨ ਮੀਤ ਪ੍ਰਧਾਨ, ਮੇਜਰ ਸਿੰਘ ਸੰਧੂ, ਲਖਬੀਰ ਕੌਰ, ਜੱਗਾ ਸਿੰਘ ਖਟੜਾ, ਕਮਲਜੀਤ ਸਿੰਘ ਮਾਨ, ਛਿੰਦਰ ਕੌਰ, ਗਿਆਨ ਸਿੰਘ ਚਾਨਾ, ਗੋਰਾ ਸਿੰਘ, ਮਨਪ੍ਰੀਤ ਸਿੰਘ ਮੈਂਬਰ ਚੁਣੇ ਗਏ।