ਦਿੱਲੀ ਚੋਣਾਂ 2025 : ਜਨਤਾ ਦਲ (ਯੂ) ਨੇ ਬੁਰਾੜੀ ਵਿਧਾਨ ਸਭਾ ਹਲਕੇ ਤੋਂ ਸ਼ੈਲੇਂਦਰ ਕੁਮਾਰ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ, 16 ਜਨਵਰੀ - ਜਨਤਾ ਦਲ (ਯੂ) ਨੇ ਸ਼ੈਲੇਂਦਰ ਕੁਮਾਰ ਨੂੰ ਬੁਰਾੜੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਆਪਣੇ ਐਨ.ਡੀ.ਏ. ਸਹਿਯੋਗੀ ਜੇ.ਡੀ.(ਯੂ) ਅਤੇ ਐਲ.ਜੇ.ਪੀ.(ਆਰ.ਵੀ.) ਲਈ ਦੋ ਸੀਟਾਂ ਛੱਡੀਆਂ ਹਨ।