ਛੱਤੀਸਗੜ੍ਹ : ਦੱਖਣੀ ਬਸਤਰ ਖੇਤਰ 'ਚ ਮੁਕਾਬਲੇ ਦੌਰਾਨ 12 ਨਕਸਲੀ ਢੇਰ
ਛੱਤੀਸਗੜ੍ਹ, 16 ਜਨਵਰੀ-ਦੱਖਣੀ ਬਸਤਰ ਖੇਤਰ ਵਿਚ ਚੱਲ ਰਹੇ ਮੁਕਾਬਲੇ ਵਿਚ 12 ਨਕਸਲੀ ਢੇਰ ਕਰ ਦਿੱਤੇ ਗਏ। ਪੁਲਿਸ ਅਧਿਕਾਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।