JALANDHAR WEATHER

ਬੰਦ ਦੌਰਾਨ ਪਿੰਡ ਬੰਡਾਲਾ ਵਿਖੇ ਵੀ ਸੜਕੀ ਆਵਾਜਾਈ ਰਹੀ ਬੰਦ

ਜੰਡਿਆਲਾ ਗੁਰੂ (ਅੰਮ੍ਰਿਤਸਰ), 30 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਲੋਂ ਦੋਵਾਂ ਫੋਰਮਾਂ ਦੇ ਸਾਂਝੇ ਸੱਦੇ ਉਤੇ ਜੰਡਿਆਲਾ ਗੁਰੂ ਤੋਂ ਤਰਨਤਾਰਨ ਜਾਣ ਵਾਲੀ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਧਰਨੇ ਦੀ ਅਗਵਾਈ ਮੋਹਕਮ ਸਿੰਘ, ਡਾ. ਹਰਜੀਤ ਸਿੰਘ ਬੰਡਾਲਾ ਤੇ ਰੇਸ਼ਮ ਸਿੰਘ ਜੋਗਾ ਸਿੰਘ ਵਾਲਾ ਨੇ ਕੀਤੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ