ਅਰਜੁਨ ਪੁਰਸਕਾਰ ਲਈ ਨਾਂਅ ਐਲਾਨੇ ਜਾਣ 'ਤੇ ਹੋ ਰਿਹੈ ਮਾਣ ਮਹਿਸੂਸ - ਮੁੱਕੇਬਾਜ਼ ਸਵੀਤੀ ਬੂਰਾ
ਨਵੀਂ ਦਿੱਲੀ, 2 ਜਨਵਰੀ-ਅਰਜੁਨ ਪੁਰਸਕਾਰ ਲਈ ਨਾਂਅ ਘੋਸ਼ਿਤ ਹੋਣ 'ਤੇ ਪੇਸ਼ੇਵਰ ਮੁੱਕੇਬਾਜ਼ ਸਵੀਤੀ ਬੂਰਾ ਨੇ ਕਿਹਾ ਕਿ ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਮੈਂ ਦੇਸ਼ ਲਈ ਹੋਰ ਤਗਮੇ ਜਿੱਤਣ ਲਈ ਸਖ਼ਤ ਮਿਹਨਤ ਕਰਾਂਗੀ।