ਬਿਹਾਰ ਦੇ ਨਵ-ਨਿਯੁਕਤ ਰਾਜਪਾਲ ਪਟਨਾ ਹਵਾਈ ਅੱਡੇ 'ਤੇ ਪੁੱਜੇ, ਹੋਇਆ ਨਿੱਘਾ ਸਵਾਗਤ
ਪਟਨਾ (ਬਿਹਾਰ), 30 ਦਸੰਬਰ-ਬਿਹਾਰ ਦੇ ਨਵੇਂ ਨਿਯੁਕਤ ਰਾਜਪਾਲ ਆਰਿਫ ਮੁਹੰਮਦ ਖਾਨ ਅੱਜ ਪਟਨਾ ਹਵਾਈ ਅੱਡੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ।