JALANDHAR WEATHER

ਛੱਤੀਸਗੜ੍ਹ : ਮਿੰਨੀ ਟਰੱਕ ਪਲਟ ਜਾਣ ਕਾਰਨ 5 ਮੌਤਾਂ, ਕਈ ਜ਼ਖ਼ਮੀ

 ਬਸਤਰ (ਛੱਤੀਸਗੜ੍ਹ), 22 ਦਸੰਬਰ - ਬਸਤਰ ਜ਼ਿਲ੍ਹੇ ਵਿਚ ਇਕ ਮਿੰਨੀ ਟਰੱਕ ਦੇ ਪਲਟ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਮਹੇਸ਼ਵਰ ਨਾਗ ਦੇ ਅਨੁਸਾਰ, ਜਗਦਲਪੁਰ ਦੇ ਦਰਭਾ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਪਿੰਡ ਚੰਦਮੇਟਾ ਨੇੜੇ ਇਕ ਟਰੱਕ ਲਗਭਗ 45 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਕਿ ਪਿੰਡ ਚੰਦਮੇਟਾ ਨੇੜੇ ਹਾਦਸਾਗ੍ਰਸਤ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ