ਭਾਰਤ ਅਤੇ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਵਨਡੇ ਅੱਜ
ਵਡੋਦਰਾ (ਗੁਜਰਾਤ), 22 ਦਸੰਬਰ - ਭਾਰਤ ਅਤੇ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ 3 ਇਕਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਹੋਵੇਗਾ। ਵਡੋਦਰਾ ਕ੍ਰਿਕਟ ਸਟੇਡੀਅਮ ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।