JALANDHAR WEATHER

ਕਾਂਗਰਸ ਉਮੀਦਵਾਰ ਸ਼ਵੇਤਾ ਬਣੇ ਕੌਸਲਰ

ਮਹਿਤਪੁਰ,(ਜਲੰਧਰ) 21 ਦਸੰਬਰ(ਲਖਵਿੰਦਰ ਸਿੰਘ) - ਮਹਿਤਪੁਰ ਦੇ ਵਾਰਡ ਨੰਬਰ ਪੰਜ 'ਚ ਹੋਈ ਜ਼ਿਮਨੀ ਚੋਣ ਦੌਰਾਨ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਸਨ , ਜਿਨਾਂ 'ਚੋਂ ਕਾਂਗਰਸੀ ਉਮੀਦਵਾਰ ਸ਼ਵੇਤਾ ਨੇ 161 ਵੋਟਾ ਪ੍ਰਾਪਤ ਕੀਤੀਆ ਤੇ 14 ਦੀ ਲੀਡ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ