ਰਾਮ ਤੀਰਥ : ਵਾਰਡ ਨੰ. 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਜੇਤੂ
ਰਾਮ ਤੀਰਥ (ਅੰਮ੍ਰਿਤਸਰ), 21 ਦਸੰਬਰ (ਧਰਵਿੰਦਰ ਸਿੰਘ ਔਲਖ)-ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਪਤਨੀ ਕਮਲ ਕੁਮਾਰ ਨੇ ਚੋਣ ਜਿੱਤ ਲਈ ਹੈ। ਨਤਾਸ਼ਾ ਗਿੱਲ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।