ਅਕਾਲੀ ਦਲ ਦੇ ਮੱਲ ਸਿੰਘ ਮੁੱਟੇ ਹੋਏ ਜੇਤੂ
ਭਾਈਰੂਪਾ,20 ਦਸੰਬਰ (ਵਰਿੰਦਰ ਲੱਕੀ)-ਅੱਜ ਜ਼ਿਲ੍ਹਾ ਬਠਿੰਡਾ ਦੀ ਨਗਰ ਪੰਚਾਇਤ ਭਾਈਰਪਾ ਦੇ ਵਾਰਡ ਨੰਬਰ 6 ਦੀ ਹੋਈ ਉੱਪ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਮੱਲ ਸਿੰਘ ਮੁੱਟੇ ਵੱਡੇ ਫਰਕ ਨਾਲ ਜੋਤੂ ਹੋਏ ਹਨ । ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 156 ਵੋਟਾਂ ਨਾਲ ਹਰਾਇਆ ਹੈ ।