JALANDHAR WEATHER

ਸ਼ਹਿਰੀ ਹਲਕੇ ਦੇ ਵਾਰਡ ਨੰਬਰ 15 ਤੋਂ ਭਾਜਪਾ ਮਹਿਲਾ ਉਮੀਦਵਾਰ ਅਤੇ ਵਾਰਡ ਨੰਬਰ 32 ਤੋਤੋਂ ਆਜ਼ਾਦ ਮਹਿਲਾ ਉਮੀਦਵਾਰ ਜੇਤੂ

ਫ਼ਿਰੋਜ਼ਪੁਰ,21 ਦਸੰਬਰ (ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) - ਨਗਰ ਕੌਂਸਲ ਫਿਰੋਜ਼ਪਰ ਦੇ ਵਾਰਡ ਨੰਬਰ 15 ਅਤੇ 32 'ਚ ਕੌਂਸਲਰ ਦੀ ਹੋਈ ਜ਼ਿਮਨੀ ਚੋਣ ਵਿਚ ਵਾਰਡ 15 ਤੋਂ ਭਾਜਪਾ ਦੀ ਮਹਿਲਾ ਉਮੀਦਵਾਰ ਪਲਵਿੰਦਰ ਕੌਰ ਬਾਠ ਅਤੇ ਵਾਰਡ ਨੰਬਰ 32 ਤੋਂ ਮਹਿਲਾ ਆਜ਼ਾਦ ਉਮੀਦਵਾਰ ਸਲਵਿੰਦਰ ਕੌਰ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ