9 ਨਗਰ ਨਿਗਮ ਫਗਵਾੜਾ ਦੀ ਚੋਣ ਵਿਚ 50 ਵਿਚੋਂ 22 ਵਾਰਡਾਂ 'ਚ ਕਾਂਗਰਸ ਜੇਤੂ ਰਹੀ
ਕਪੂਰਥਲਾ, 21 ਦਸੰਬਰ (ਅਮਰਜੀਤ ਕੋਮਲ) - ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਢਿਲਵਾਂ, ਬੇਗੋਵਾਲ, ਨਡਾਲਾ ਤੇ ਭੁਲੱਥ ਦੀ ਅੱਜ ਹੋਈ ਚੋਣ ਵਿਚ ਸੱਤਾਧਾਰੀ ਪਾਰਟੀ ਨੇ ਕੇਵਲ ਭੁਲੱਥ ਨਗਰ ਪੰਚਾਇਤ ਦੀ ਚੋਣ ਵਿਚ ਹੀ ...
... 10 hours 17 minutes ago