JALANDHAR WEATHER

ਭੋਗਪੁਰ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ 13 ਵਿਚੋਂ 8 ਸੀਟਾਂ 'ਤੇ ਜੇਤੂ

ਕਿਸ਼ਨਗੜ੍ਹ , 21 ਦਸੰਬਰ (ਹੁਸਨ ਲਾਲ) - ਭੋਗਪੁਰ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਦਾ ਜਾਦੂ ਚੱਲਿਆ ਹੈ ਤੇ 13 ਸੀਟਾਂ ਵਿਚੋਂ 8 ਸੀਟਾਂ ਲੈ ਕੇ ਕਾਂਗਰਸ ਪਾਰਟੀ ਜੇਤੂ ਰਹੀ। ਆਮ ਆਦਮੀ ਪਾਰਟੀ ਦੇ ਹਲਕਾ ਆਦਮਪੁਰ ਤੋਂ ਇੰਚਾਰਜ ਜੀਤ ਲਾਲ ਭੱਟੀ ਆਪਣੀ ਪਤਨੀ ਦੀ ਸੀਟ ਵੀ ਨਹੀਂ ਬਚਾ ਸਕੇ । ਵਾਰਡ ਨੰਬਰ -1 ਤੋਂ ਰਣਜੀਤ ਕੌਰ,ਵਾਰਡ 2 ਤੋਂ ਰਾਜ ਕੁਮਾਰ ਰਾਜਾ, 3 ਤੋਂ ਨੀਤੀ ਅਰੋੜਾ , 4 ਤੋਂ ਸੁਖਦੇਵ ਲਾਲ, 5 ਤੋਂ ਕਮਲੇਸ਼ ਰਾਣੀ ,6 ਤੋਂ ਰਕੇਸ਼ ਬੱਗਾ,7 ਨਿਰੰਜਨ ਕੌਰ,8 ਤੋਂ ਮੁਨੀਸ਼ ਕੁਮਾਰ,9 ਤੋਂ ਡਾ. ਕਮਲ ਸਿੰਘ, 10 ਤੋਂ ਰੇਖਾ ਅਰੋੜਾ,11 ਤੋਂ ਸਤਨਾਮ ਸਿੰਘ,12 ਸੁਖਜੀਤ ਸਿੰਘ, 13 ਤੋਂ ਜੀਤ ਰਾਣੀ ਨੇ ਆਪਣੇ ਵਿਰੋਧੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ