JALANDHAR WEATHER

ਨਗਰ ਪੰਚਾਇਤ ਬੇਗੋਵਾਲ ਦੇ ਜੇਤੂ

ਬੇਗੋਵਾਲ , 21 ਦਸੰਬਰ (ਸੁਖਜਿੰਦਰ ਸਿੰਘ) - ਨਗਰ ਪੰਚਾਇਤ ਬੇਗੋਵਾਲ ਦੇ 13 ਵਾਰਡਾਂ ਦੀਆਂ ਹੋਈਆ ਚੋਣਾਂ 'ਚ ਐਲਾਨੇ ਗਏ ਨਤੀਜਿਆ 'ਚ 5 ਆਜ਼ਾਦ (ਬੀਬੀ ਜਗੀਰ ਕੌਰ ਸਮਰਥਕ ) 3 ਆਜ਼ਾਦ (ਸੁਖਪਾਲ ਸਿੰਘ ਖਹਿਰਾ ਸਮਰਥਕ ) ਤੇ 5 ਆਪ ਕੌਂਸਲਰ ਜੇਤੂ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ