ਕਸਬਾ ਹਰਿਆਣਾ ਦੀ ਜ਼ਿਮਨੀ ਚੋਣ ਵਿਚ 'ਆਪ' ਦੇ ਰਾਮਜੀਤ ਜਿੱਤੇ
ਹਰਿਆਣਾ, 21 ਦਸੰਬਰ (ਹਰਮੇਲ ਸਿੰਘ ਖੱਖ)- ਨਗਰ ਕੌਂਸਲ ਹਰਿਆਣਾ ਵਿਖੇ ਵਾਰਡ ਨੰਬਰ 11 ਵਿਚ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮਜੀਤ 38 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਗੌਰਵ ਕੁਮਾਰ ਤੋਂ ਜੇਤੂ ਰਹੇ।