ਅੰਮ੍ਰਿਤਸਰ : ਵਾਰਡ ਨੰ. 26 ਤੋਂ 'ਆਪ' ਦੇ ਉਮੀਦਵਾਰ ਜਤਿੰਦਰ ਸਿੰਘ ਮੋਤੀ ਭਾਟੀਆ ਜਿੱਤੇ
ਅੰਮ੍ਰਿਤਸਰ, 21 ਦਸੰਬਰ-ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਤਿੰਦਰ ਸਿੰਘ ਮੋਤੀ ਭਾਟੀਆ ਜਿੱਤ ਗਏ ਹਨ।