JALANDHAR WEATHER

ਮੋਗਾ 'ਚ ਵੀ ਦਿਖਿਆ ਪੰਜਾਬ ਬੰਦ ਦਾ ਅਸਰ

ਮੋਗਾ, 30 ਦਸੰਬਰ-ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਥੇ ਵੀ ਸਾਰੇ ਬਾਜ਼ਾਰ ਤੇ ਮੇਨ ਰੋਡਾਂ ਉਤੇ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ