ਉਸਤਾਦ ਜ਼ਾਕਿਰ ਹੁਸੈਨ ਇਕ ਮਹਾਨ ਕਲਾਕਾਰ ਸਨ - ਉਮਰ ਅਬਦੁੱਲਾ
ਸਾਂਬਾ (ਜੰਮੂ ਅਤੇ ਕਸ਼ਮੀਰ), 16 ਦਸੰਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਸਤਾਦ ਜ਼ਾਕਿਰ ਹੁਸੈਨ ਇਕ ਮਹਾਨ ਕਲਾਕਾਰ ਸਨ ਅਤੇ ਉਨ੍ਹਾਂ ਦਿਹਾਂਤ ਨਾਲ ਦੇਸ਼ ਵਿਚ ਇਕ ਖਲਾਅ ਪੈਦਾ ਹੋ ਗਿਆ ਹੈ।