ਭਾਰਤੀ ਦੂਤਾਵਾਸ ਨੇ ਗੁਡੌਰੀ ਤੇ ਜਾਰਜੀਆ 'ਚ 11 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਜਾਰੀ ਕੀਤਾ ਬਿਆਨ
ਜਾਰਜੀਆ, 16 ਦਸੰਬਰ-ਜਾਰਜੀਆ ਵਿਚ ਭਾਰਤ ਦੇ ਦੂਤਾਵਾਸ ਨੇ ਗੁਡੌਰੀ, ਜਾਰਜੀਆ ਵਿਚ 11 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਇਕ ਬਿਆਨ ਜਾਰੀ ਕੀਤਾ, ਜਿਸ ਦਾ ਇਕ ਪੱਤਰ ਸਾਂਝਾ ਕੀਤਾ ਹੈ।