JALANDHAR WEATHER

ਜਰਮਨ ਦੇ ਵਾਈਸ ਚਾਂਸਲਰ ਰੌਬਰਟ ਹੈਬੇਕ ਵਲੋਂ ਭਾਰਤ ਦੀ ਆਰਥਿਕ ਤਰੱਕੀ ਦੀ ਸ਼ਲਾਘਾ

 ਨਵੀਂ ਦਿੱਲੀ, 27 ਅਕਤੂਬਰ - ਭਾਰਤ ਦੀ ਆਰਥਿਕ ਤਰੱਕੀ ਦੀ ਸ਼ਲਾਘਾ ਕਰਦੇ ਹੋਏ, ਜਰਮਨ ਦੇ ਵਾਈਸ ਚਾਂਸਲਰ ਰੌਬਰਟ ਹੈਬੇਕ ਨੇ ਕਿਹਾ ਕਿ ਇਹ ਬਰਲਿਨ ਲਈ ਭਾਰਤ ਨਾਲ ਜੁੜ ਕੇ ਅਤੇ ਚੀਨ 'ਤੇ ਨਿਰਭਰਤਾ ਨੂੰ ਘਟਾ ਕੇ ਆਪਣੇ ਵਪਾਰਕ ਭਾਈਵਾਲਾਂ ਦੀ ਵਿਭਿੰਨਤਾ ਕਰਨ ਦਾ ਇਕ ਵਧੀਆ ਮੌਕਾ ਪੇਸ਼ ਕਰਦਾ ਹੈ।ਜਰਮਨੀ ਲਈ ਭਾਰਤ ਨੂੰ "ਕੀਮਤੀ ਭਾਈਵਾਲ" ਕਰਾਰ ਦਿੰਦੇ ਹੋਏ, ਹੈਬੇਕ ਨੇ ਇਸ ਦੀ ਵਧ ਰਹੀ ਅਰਥਵਿਵਸਥਾ ਅਤੇ "ਡੂੰਘੀ ਜੜ੍ਹਾਂ ਵਾਲੇ ਲੋਕਤੰਤਰ" ਦੇ ਕਾਰਨ ਭਾਰਤ ਦੀ ਵਪਾਰਕ ਹਿੱਸੇਦਾਰ ਵਜੋਂ ਸੰਭਾਵਨਾ 'ਤੇ ਜ਼ੋਰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ