JALANDHAR WEATHER

ਜਾਪਾਨ ਦੇ ਹੇਠਲੇ ਸਦਨ ਚ ਵੋਟਿੰਗ ਸ਼ੁਰੂ, ਨਵੇਂ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਅਗਵਾਈ ਲਈ ਅਹਿਮ ਪ੍ਰੀਖਿਆ

 ਟੋਕੀਓ, 27 ਅਕਤੂਬਰ - ਆਰਥਿਕ ਅਨਿਸ਼ਚਿਤਤਾ, ਚੁਣੌਤੀਪੂਰਨ ਵਿਦੇਸ਼ੀ ਸੰਬੰਧਾਂ ਦੇ ਮਾਹੌਲ ਅਤੇ ਜਨਤਕ ਅਸੰਤੋਸ਼ ਦੇ ਸਮੇਂ ਦੇਸ਼ ਦੀ ਰਾਜਨੀਤਿਕ ਸਥਿਰਤਾ ਲਈ ਮਹੱਤਵਪੂਰਨ ਮੰਨੀ ਜਾਂਦੀ ਚੋਣ ਵਿਚ ਜਾਪਾਨ ਦੇ ਪ੍ਰਤੀਨਿਧੀ ਸਭਾ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਨਵੇਂ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਅਗਵਾਈ ਲਈ ਇਹ ਅਹਿਮ ਪ੍ਰੀਖਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ