JALANDHAR WEATHER

ਭਾਜਪਾ ਵਲੋਂ ਵਾਇਨਾਡ ਲੋਕ ਸਭਾ ਉਪ ਚੋਣਾਂ ਲਈ ਮੈਦਾਨ 'ਚ ਨਵਿਆ ਹਰੀਦਾਸ ਨੂੰ ਉਤਾਰਿਆ, ਬਾਕੀ ਸੂਬਿਆਂ ਦੇ ਉਮੀਦਵਾਰ ਵੀ ਐਲਾਨੇ

ਨਵੀਂ ਦਿੱਲੀ, 19 ਅਕਤੂਬਰ-ਭਾਜਪਾ ਨੇ ਨਵਿਆ ਹਰੀਦਾਸ ਨੂੰ ਵਾਇਨਾਡ ਤੋਂ ਲੋਕ ਸਭਾ ਉਪ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਹੈ, ਜਿਥੇ ਉਸ ਦਾ ਮੁਕਾਬਲਾ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਹੋਵੇਗਾ। ਪਾਰਟੀ ਨੇ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ