JALANDHAR WEATHER

ਬਲਦੀਪ ਸਿੰਘ ਇਬਰਾਹੀਮਪੁਰ ਦੇ ਸਰਪੰਚ ਬਣੇ

ਗੜ੍ਹਸ਼ੰਕਰ (ਹੁਸ਼ਿਆਰਪੁਰ), 19 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਨੇੜਲੇ ਪਿੰਡ ਇਬਰਾਹੀਮਪੁਰ ਵਿਖੇ ਬਲਦੀਪ ਸਿੰਘ ਨੇ ਦੂਜੀ ਵਾਰ ਸਰਪੰਚ ਦੀ ਚੋਣ ਜਿੱਤੀ ਹੈ। ਇਥੇ ਬਲਦੀਪ ਸਿੰਘ ਨੂੰ 405 ਵੋਟਾਂ ਪਈਆਂ ਤੇ ਮੁਕਾਬਲੇ ਦੇ ਉਮੀਦਵਾਰ ਹਰਵੇਲ ਸਿੰਘ ਸੈਣੀ ਨੂੰ 178 ਵੋਟਾਂ ਹਾਸਲ ਹੋਈਆਂ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ