JALANDHAR WEATHER

ਉੱਤਰ ਪੂਰਬੀ ਦਿੱਲੀ ਦੇ ਵੈਲਕਮ ਏਰੀਏ 'ਚ ਹੋਏ ਕਈ ਰਾਊਂਡ ਫਾਇਰ

ਨਵੀਂ ਦਿੱਲੀ, 19 ਅਕਤੂਬਰ-ਉੱਤਰ ਪੂਰਬੀ ਦਿੱਲੀ ਦੇ ਵੈਲਕਮ ਏਰੀਆ ਵਿਚ ਕਈ ਰਾਊਂਡ ਫਾਇਰ ਕੀਤੇ ਗਏ। ਇਕ ਔਰਤ ਜ਼ਖਮੀ ਹੋ ਗਈ। ਅਧਿਕਾਰੀ ਮੌਕੇ 'ਤੇ ਹਨ ਅਤੇ ਜਾਂਚ ਚੱਲ ਰਹੀ ਹੈ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ