JALANDHAR WEATHER

ਤਿਕੋਣਾ ਮੁਕਾਬਲਾ ਜਿੱਤ ਕੇ ਸਰਪੰਚ ਬਣੇ ਸੇਵਾ ਸਿੰਘ ਅਟੱਲਗੜ੍ਹ

ਅਟਾਰੀ (ਅੰਮ੍ਰਿਤਸਰ), 19 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਅਟੱਲਗੜ੍ਹ ਦੇ ਸੇਵਾ ਸਿੰਘ ਤਿਕੋਣਾ ਮੁਕਾਬਲਾ ਜਿੱਤ ਕੇ ਸਰਪੰਚ ਬਣੇ ਹਨ। ਉਨ੍ਹਾਂ ਨੇ ਪਹਿਲਾਂ ਦੋ ਵਾਰ ਰਹੇ ਸਰਪੰਚ ਹਰਜੀਤ ਸਿੰਘ ਨੂੰ 152 ਵੋਟਾਂ ਅਤੇ ਸੁਖਦੇਵ ਸਿੰਘ ਨੂੰ 110 ਵੋਟਾਂ ਦੇ ਫਰਕ ਨਾਲ ਹਰਾਇਆ। ਨਵੀਂ ਗ੍ਰਾਮ ਪੰਚਾਇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ