JALANDHAR WEATHER

ਕੋਲਕਾਤਾ : ਜੂਨੀਅਰ ਡਾਕਟਰਾਂ ਨੇ ਕੱਢਿਆ ਰੋਸ ਮਾਰਚ

 ਕੋਲਕਾਤਾ, 19 ਅਕਤੂਬਰ - ਜੂਨੀਅਰ ਡਾਕਟਰਾਂ ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜਬਰ ਜਨਾਹ-ਹੱਤਿਆ ਦੀ ਘਟਨਾ ਨੂੰ ਲੈ ਕੇ ਰੋਸ ਮਾਰਚ ਕੱਢਿਆ। ਮਾਰਚ ਐਸਪਲੇਨੇਡ ਵਿਖੇ ਸਮਾਪਤ ਹੋਵੇਗਾ, ਜਿਥੇ ਜੂਨੀਅਰ ਡਾਕਟਰ ਨਿਆਂ ਅਤੇ ਸਿਹਤ ਸੰਭਾਲ ਸੁਧਾਰ ਦੀ ਮੰਗ ਨੂੰ ਲੈ ਕੇ 15 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ