JALANDHAR WEATHER

ਕਮਲਜੀਤ ਕੌਰ ਪਿੰਡ ਮੁਹੰਮਦ ਨਗਰ (ਭੈਣੀ ਖੁਰਦ) ਦੇ ਸਰਪੰਚ ਚੁਣੇ ਗਏ

ਮਲੇਰਕੋਟਲਾ: 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) ਜਿਲ੍ਹਾ ਮਲੇਰਕੋਟਲਾ ਦੇ ਪਿੰਡ ਮੁਹੰਮਦ ਨਗਰ (ਭੈਣੀ ਖੁਰਦ) ਦੀ ਅੱਜ ਹੋਈ ਗਰਾਮ ਪੰਚਾਇਤ ਚੋਣ ਵਿਚ ਬੀਬੀ ਕਮਲਜੀਤ ਕੌਰ ਨੇ ਪਿੰਡ ਦੇ ਸਰਪੰਚ ਦੀ ਚੋਣ ਜਿੱਤ ਲਈ ਹੈ। ਉਨ੍ਹਾਂ 361 ਵੋਟਾਂ ਹਾਸ਼ਿਲ ਕਰਕੇ ਬੀਬੀ ਸੁਖਵਿੰਦਰ ਕੌਰ ਨੂੰ ਹਰਾਇਆ। ਪਿੰਡ ਦੇ ਪੰਜ ਪੰਚਾਂ ਦੀ ਚੋਣ ਪਹਿਲਾਂ ਹੀ ਸਰਵਸੰਮਤੀ ਨਾਲ ਹੋ ਚੁੱਕੀ ਹੈ ਜਿੰਨ੍ਹਾਂ ਵਿਚ ਰਮਨਦੀਪ ਕੌਰ, ਦਰਸ਼ਨ ਸਿੰਘ, ਦਿਲਵਰ ਖਾਂ ਅਤੇ ਗੁਰਜੀਤ ਸਿੰਘ ਆਦਿ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ