ਬੀਬੀ ਰਾਜ ਕੋਰ ਪਿੰਡ ਰਾਮੂਵਾਲ ਤੋ ਚੋਣ ਜਿੱਤੇ
ਖੇਮਕਰਨ, 15 ਅਕਤੂਬਰ(ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਪਿੰਡ ਰਾਮੂਵਾਲ ਤੋ ਆਪ ਦੇ ਆਗੂ ਸਤਨਾਮ ਸਿੰਘ ਦੀ ਮਾਤਾ ਬੀਬੀ ਰਾਜ ਕੋਰ ਚੋੰਣ ਜਿੱਤ ਗਏ ਹਨ। ਇਸ ਤੋਂ ਇਲਾਵਾ ਤਿੰਨ ਮੈਂਬਰ ਬੀਬੀ ਬਲਜੀਤ ਕੋਰ,ਬੀਬੀ ਹਰਜੀਤ ਕੋਰ ਤੇ ਬਲਦੇਵ ਸਿੰਘ ਮੈਂਬਰ ਪੰਚਾਇੰਤ ਵੀ ਚੋਣ ਜਿੱਤ ਗਏ ਹਨ।