ਮਹਿਤਪੁਰ ਬਲਾਕ ਦੇ ਜਿੱਤੇ ਸਰਪੰਚ ਉਮੀਦਵਾਰ
ਮਹਿਤਪੁਰ,15 ਅਕਤੂਬਰ (ਲਖਵਿੰਦਰ ਸਿੰਘ)-ਬਾਲੋਕੀ ਖੁਰਦ ਤੋਂ ਬਲਬੀਰ,ਰਾਏਪੁਰ ਗੁੱਜਰਾਂ ਤੋਂ ਮੱਖਣ ਸਿੰਘ,ਤੰਦਾਉਰੇ ਤੋਂ ਲਹਿਣਾ ਸਿੰਘ ਪੰਨੂ, ਰੋਲੀ ਤੋਂ ਕਮਲਜੀਤ ਕੌਰ,ਬੁੱਢੀ ਪਿੰਡ ਤੋਂ ਬਲਜੀਤ ਕੌਰ,ਗੱਗੜਵਾਲ ਤੋਂ ਜਸਵੀਰ ਕੌਰ, ਸੋਹਲ ਖੁਰਦ ਤੋਂ ਬਖਸ਼ੋਂ,ਮਹੇੜੂ ਤੋਂ ਸੁਨੀਤਾ,ਬੀਟਲਾ ਤੋਂ ਹਰਮੇਸ਼ ਸਿੰਘ,ਰਾਮੂਵਾਲ ਤੋਂ ਹਨੀ ਰਾਮੂਵਾਲੀਆਂ,ਮਾਲੋਵਾਲ ਤੋਂ ਕੁਲਦੀਪ ਕੌਰ ਸਰਪੰਚ ਜੇਤੂ ।