ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫਾਸਲੇ ਨਾਲ ਜੇਤੂ
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਜਵਾਹਰ ਨਗਰ ਤੋਂ 17 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ । ਜਵਾਹਰ ਨਗਰ 'ਚ ਵੱਜੇ ਢੋਲ ਤੇ ਪਏ ਭੰਗੜੇ।