ਪਿੰਡ ਫਤਿਹਪੁਰ ਤੋਂ ਕੁਲਦੀਪ ਸਿੰਘ ਸਾਬੀ 45 ਵੋਟਾਂ ਦੇ ਫਾਸਲੇ ਨਾਲ ਜੇਤੂ
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਫਤਹਿਪੁਰ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ ਰਹੇ, ਪਿੰਡ ਫਤਿਹਪੁਰ 'ਚ ਵੱਜੇ ਢੋਲ ਤੇ ਪਏ ਭੰਗੜੇ।