ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਦੇਸ਼ ਭਰ ਵਿਚ ਹੋਣਗੇ ਖ਼ਾਸ ਆਯੋਜਨ
ਨਵੀਂ ਦਿੱਲੀ, 17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 74ਵਾਂ ਜਨਮ ਦਿਨ ਅੱਜ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਦੇਸ਼ ਭਰ ਵਿਚ ਖ਼ਾਸ ਪ੍ਰੋਆਯੋਜਨ ਹੋਣਗੇ। ਭਾਜਪਾ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਸੇਵਾ ਪਖਵਾੜੇ ਦੇ ਰੂਪ ਵਿਚ ਮਨਾਵੇਗੀ।