ਸਕੁਐਡਰਨ ਲੀਡਰ ਮੋਹਨਾ ਸਿੰਘ ਐਲ.ਸੀ.ਏ. ਤੇਜਸ ਫਾਈਟਰ ਫਲੀਟ ਵਿਚ ਪਹਿਲੀ ਮਹਿਲਾ ਲੜਾਕੂ ਪਾਇਲਟ
ਜੋਧਪੁਰ (ਰਾਜਸਥਾਨ), 17 ਸਤੰਬਰ (ਏਐਨਆਈ): ਸਕੁਐਡਰਨ ਲੀਡਰ ਮੋਹਨਾ ਸਿੰਘ ਭਾਰਤ ਦੇ ਸਵਦੇਸ਼ੀ ਤੌਰ 'ਤੇ 'ਮੇਡ ਇਨ ਇੰਡੀਆ' ਐਲ.ਸੀ.ਏ. ਤੇਜਸ ਲੜਾਕੂ ਜੈੱਟ ਦੇ ਸਕੁਐਡਰਨ ਦਾ ਸੰਚਾਲਨ ਕਰਨ ਵਾਲੀ ਕੁਲੀਨ 18 'ਫਲਾਇੰਗ ਬੁਲੇਟਸ' ਸਕੁਐਡਰਨ ਵਿਚ ਸ਼ਾਮਿਲ ਹੋਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ।