ਕਹਿੰਦੇ ਸਨ ਕਿ ਸ਼ੀਲਾ ਦੀਕਸ਼ਤ ਨੂੰ ਭੇਜਾਂਗੇ ਜੇਲ੍ਹ, ਪਰ ਅੱਜ ਉਹ ਖ਼ੁਦ ਜੇਲ੍ਹ ਚ ਹਨ - ਗਿਰੀਰਾਜ ਸਿੰਘ
ਨਵੀਂ ਦਿੱਲੀ, 10 ਸਤੰਬਰ - ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ, "ਉਹ (ਅਰਵਿੰਦ ਕੇਜਰੀਵਾਲ) ਕਹਿੰਦੇ ਸਨ ਕਿ ਉਹ ਸ਼ੀਲਾ ਦੀਕਸ਼ਤ ਨੂੰ ਜੇਲ੍ਹ ਭੇਜ ਦੇਣਗੇ, ਪਰ ਅੱਜ ਉਹ ਖ਼ੁਦ ਜੇਲ੍ਹ ਵਿਚ ਹਨ। ਕਾਂਗਰਸ ਭ੍ਰਿਸ਼ਟਾਚਾਰ ਦੀ ਗੰਗੋਤਰੀ ਬਣ ਗਈ ਹੈ ਅਤੇ ਅਰਵਿੰਦ ਕੇਜਰੀਵਾਲ ਅੱਜ ਮਾਸਟਰਮਾਈਂਡ ਬਣ ਗਏ ਹਨ।