JALANDHAR WEATHER

'ਦਿ ਫੈਮਿਲੀ ਮੈਨ' ਟੀਮ ਨੇ ਨਾਗਾਲੈਂਡ ਦੇ ਮੰਤਰੀ ਨਾਲ ਕੀਤੀ ਮੁਲਾਕਾਤ , ਮਨੋਜ ਵਾਜਪਾਈ ਨੇ ਲੋਕਾਂ ਨੂੰ ਸੂਬੇ ਦਾ ਦੌਰਾ ਕਰਨ ਦੀ ਕੀਤੀ ਅਪੀਲ

ਕੋਹਿਮਾ (ਨਾਗਾਲੈਂਡ) [ਨਾਗਾਲੈਂਡ], 23 ਸਤੰਬਰ (ਏ.ਐਨ.ਆਈ.): ਅਦਾਕਾਰ ਮਨੋਜ ਬਾਜਪਾਈ, ਸ਼ਾਰੀਬ ਹਾਸ਼ਮੀ ਅਤੇ ਗੁਲ ਪਨਾਗ ਸਮੇਤ 'ਦਿ ਫੈਮਿਲੀ ਮੈਨ' ਦੀ ਟੀਮ ਨੇ ਨਾਗਾਲੈਂਡ ਦੇ ਸੈਰ-ਸਪਾਟਾ ਅਤੇ ਉੱਚ ਸਿੱਖਿਆ ਮੰਤਰੀ ਟੇਮਜੇਨ ਇਮਨਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ 'ਤੇ ਮਨੋਜ ਵਾਜਪਾਈ ਨੇ ਲੋਕਾਂ ਨੂੰ ਸੂਬੇ ਦਾ ਦੌਰਾ ਕਰਨ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ