JALANDHAR WEATHER

ਮਨੁੱਖਤਾ ਦੀ ਸਫਲਤਾ ਸਾਡੀ ਸਮੂਹਿਕ ਤਾਕਤ 'ਚ ਹੈ ਨਾ ਕਿ ਜੰਗ ਦੇ ਮੈਦਾਨ 'ਚ - ਪੀ.ਐਮ. ਮੋਦੀ

ਨਵੀਂ ਦਿੱਲੀ, 23 ਸਤੰਬਰ-ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਵਿਚ ਬੋਲਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਮਨੁੱਖਤਾ ਦੀ ਸਫਲਤਾ ਸਾਡੀ ਸਮੂਹਿਕ ਤਾਕਤ ਵਿਚ ਹੈ, ਨਾ ਕਿ ਜੰਗ ਦੇ ਮੈਦਾਨ ਵਿਚ। ਵਿਸ਼ਵ ਸ਼ਾਂਤੀ ਅਤੇ ਵਿਕਾਸ ਲਈ ਗਲੋਬਲ ਸੰਸਥਾਵਾਂ ਵਿਚ ਸੁਧਾਰ ਮਹੱਤਵਪੂਰਨ ਹਨ। ਸੁਧਾਰ ਸਾਰਥਿਕਤਾ ਦੀ ਕੁੰਜੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ