JALANDHAR WEATHER

ਪਾਵਰਕਾਮ ਕਰਮਚਾਰੀ ਵਲੋਂ ਫਾਹਾ ਲੈ ਜੀਵਨ ਲੀਲ੍ਹਾ ਸਮਾਪਤ

 ਭੁਲੱਥ, 11 ਸਤੰਬਰ (ਮਨਜੀਤ ਸਿੰਘ ਰਤਨ) - ਅੱਜ ਤੜਕਸਾਰ ਪਾਵਰਕਾਮ ਸਬ ਸਟੇਸ਼ਨ ਚੌਂਕ ਬਜਾਜ ਭੱਠਾ ਵਿਖੇ ਇਕ ਕਰਮਚਾਰੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਫਿਲਹਾਲ ਮੌਤ ਦਾ ਅਸਲ ਕਾਰਨ ਸਪੱਸ਼ਟ ਨਹੀ ਹੋ ਰਿਹਾ ਅਤੇ ਮੌਕੇ 'ਤੇ ਪੁੱਜੀ ਭੁਲੱਥ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ