ਓਵਰਹੈੱਡ ਉਪਕਰਣ ਮੁੱਦੇ ਦੇ ਕਾਰਨ, ਠਾਣੇ ਅਤੇ ਪਨਵੇਲ ਵਿਚਕਾਰ ਸਾਰੀਆਂ ਅੱਪ ਅਤੇ ਡਾਊਨ ਟਰੇਨਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ
ਮੁੰਬਈ, 10 ਸਤੰਬਰ - ਸੈਂਟਰਲ ਰੇਲਵੇ ਅਨੁਸਾਰ ਮਹਾਰਾਸ਼ਟਰ ਦੇ ਨੇਰੂਲ ਵਿਖੇ ਇਕ ਓਵਰਹੈੱਡ ਉਪਕਰਣ ਮੁੱਦੇ ਦੇ ਕਾਰਨ, ਠਾਣੇ ਅਤੇ ਪਨਵੇਲ ਵਿਚਕਾਰ ਸਾਰੀਆਂ ਅੱਪ ਅਤੇ ਡਾਊਨ ਟਰੇਨਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ।