08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਰਟਾ ਕਲਾਂ 'ਚ ਵਿਰਦੀ ਜਠੇਰਿਆ ਦਾ ਮੇਲਾ ਅੱਜ

ਅਜੀਤ ਡੈਸਕ 17-05-2026
ਬਹਿਰਾਮ, 16 ਮਈ (ਨਛੱਤਰ ਸਿੰਘ ਬਹਿਰਾਮ)-ਵਿਰਦੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਵਿਰਦੀ ਭਾਈਚਾਰੇ ਵਲੋਂ ਪਿੰਡ ਭਾਰਟਾ ਕਲਾਂ ਵਿਖੇ 17 ਮਈ ਨੂੰ ਮਨਾਇਆ ਜਾਵੇਗਾ | ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦਿਆਲ ਚੰਦ ਤੇ ਮੀਤ ਪ੍ਰਧਾਨ ਸੰਤੋਖ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਹਨ | ਉਪਰੰਤ ਸੱਦੇ ਹੋਏ ਹੀ ਨਾਮਵਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਅਤੇ ਅਜ਼ਾਦ ਕਲਾ ਮੰਚ ਫਗਵਾੜਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸੰਬੰਧਤ ਮਿਸ਼ਨਰੀ ਪ੍ਰੋਗਰਾਮ ਹੋਵੇਗਾ |
ਪਿਛਲੀ ਖ਼ਬਰ ਗੁੱਗਾ ਜ਼ਾਹਰ ਪੀਰ ਦੇ ਦਰਬਾਰ 'ਤੇ ਮੇਲਾ ਅੱਜ ਅਗਲੀ ਖ਼ਬਰ ਜੀ. ਐਮ. ਡਿਵਾਇਨ ਮਾਡਲ ਸਕੂਲ ਮਾਹਿਲ ਗਹਿਲਾ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।