08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁੱਗਾ ਜ਼ਾਹਰ ਪੀਰ ਦੇ ਦਰਬਾਰ 'ਤੇ ਮੇਲਾ ਅੱਜ

ਅਜੀਤ ਡੈਸਕ 17-05-2026
ਮਜਾਰੀ/ਸਾਹਿਬਾ, 16 ਮਈ (ਚਾਹਲ)-ਗੁੱਗਾ ਜ਼ਾਹਰ ਪੀਰ ਦੇ ਦਰਬਾਰ ਪਿੰਡ ਸਾਹਿਬਾ ਵਿਖੇ ਸਾਲਾਨਾ ਮੇਲਾ 17 ਮਈ ਨੂੰ ਲੱਗ ਰਿਹਾ ਹੈ | ਇਸ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਲੁਜ ਦਰਿਆ ਵਿਚ ਬੇੜਾ ਤਾਰਨ ਤੋਂ ਬਾਅਦ ਚਿਰਾਗਾਂ ਦੀ ਰਸਮ ਤੇ ਕਵਾਲੀਆਂ ਕਰਵਾਈਆਂ ਜਾਣਗੀਆਂ | ਸਵੇਰੇ 11 ਵਜੇ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ | ਜਿਸ 'ਤੇ ਪੰਜਾਬੀ ਗਾਇਕ ਹੈਰੀ ਬੀਤ ਵਾਲਾ ਆਪਣੇ ਫੱਨ ਦਾ ਮੁਜਾਹਰਾ ਕਰਨਗੇ |
ਪਿਛਲੀ ਖ਼ਬਰ ਚੋਪੜਾ ਸਤੀਆਂ ਦਾ ਮੇਲਾ ਅੱਜ ਅਗਲੀ ਖ਼ਬਰ ਭਾਰਟਾ ਕਲਾਂ 'ਚ ਵਿਰਦੀ ਜਠੇਰਿਆ ਦਾ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।